“Kithe” Song Details:
| Label: | Desi Music Factory |
| Singer(s): | Vishal Mishra |
| Lyricist(s): | Babbu |
| Music Director(s): | Vishal Mishra |
| Genre(s): | Love |
| Music Label: | © Desi Music Factory |
| Starring: | Vatsal Sheth, Ishita Dutta |
ਕੈਸਾ ਤੇਰਾ ਪਿਆਰ ਸੀ?
ਕੈਸੀ ਉਹ ਜਗ੍ਹਾ ਸੀ?
ਦੱਸ ਕਿਵੇਂ ਕੀਤੀ ਤੂੰ
ਮੇਰੇ ਲਈ ਦੁਆ ਸੀ
ਕੈਸਾ ਤੇਰਾ ਪਿਆਰ ਸੀ?
ਕੈਸੀ ਉਹ ਜਗ੍ਹਾ ਸੀ?
ਦੱਸ ਕਿਵੇਂ ਕੀਤੀ ਤੂੰ
ਮੇਰੇ ਲਈ ਦੁਆ ਸੀ
ਜੋ ਤੇਰੇ ਨੇੜੇ ਆਉਨ ਲੱਗ ਗਈ
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਕੈਸਾ ਤੇਰਾ ਪਿਆਰ ਸੀ?
ਤੂੰ ਮੈਨੂੰ ਖੁਸ਼ੀ ਦਿੱਤੀ
ਸੋਹਣੇ ਸਾਰੇ ਜੱਗ ਦੀ
ਐਨੀ ਤਾਂ ਮੈਂ ਸੋਹਣੀ ਨਈਂ
ਜਿੰਨੀ ਤੈਨੂੰ ਲਗਦੀ
ਤੂੰ ਮੈਨੂੰ ਖੁਸ਼ੀ ਦਿੱਤੀ
ਸੋਹਣੇ ਸਾਰੇ ਜੱਗ ਦੀ
ਐਨੀ ਤਾਂ ਮੈਂ ਸੋਹਣੀ ਨਈਂ
ਜਿੰਨੀ ਤੈਨੂੰ ਲੱਗਦੀ
ਕੋਸ਼ਿਸ਼ਾਂ ਮੈਂ ਕੀਤੀਆਂ ਕਿ
ਕਰਾਂ ਨਾ ਪਿਆਰ ਵੇ
ਤੇਰੀਆਂ ਦੁਆਵਾਂ ਅੱਗੇ
ਜ਼ਿਦ ਗਈ ਹਾਰ ਵੇ
ਹੁਣ ਤੈਨੂੰ ਮੈਂ ਮਨਾਉਨ ਲੱਗ ਗਈ
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਕੈਸਾ ਤੇਰਾ ਪਿਆਰ ਸੀ?
ਸਦੀਆਂ ਦੀ ਗੱਲ ਨਹੀਂ
ਦੋ-ਚਾਰ ਸਾਲ ਹਾਂ
ਆਪਾਂ ਦੋਨੋਂ, ਬੱਬੂ
ਕਈ ਜਨਮਾਂ ਤੋਂ ਨਾਲ ਆਂ, ਹਾਏ
ਕਿੱਥੇ ਜਾ ਕੇ ਮੰਗਿਆ ਸੀ?
ਤੂੰ ਕਿੱਥੇ ਜਾ ਕੇ ਮੰਗਿਆ ਸੀ ਮੈਨੂੰ?
ਜੋ ਐਨਾ ਤੈਨੂੰ ਚਾਹੁਨ ਲੱਗ ਗਈ
ਕੈਸਾ ਤੇਰਾ ਪਿਆਰ ਸੀ?.


