“Ammi” Song Details:
| Movie: | Sufna |
| Singer(s): | Kamal Khan |
| Lyricist(s): | Jaani |
| Composer(s): | Jaani |
| Music Director(s): | B Praak |
| Genre(s): | Kids, Sad |
| Director(s): | Jagdeep Sidhu |
| Music Label: | © Speed Records |
| Starring: | Taniya Paul, Ammy Virk |
| Release on: | 14th February, 2020 |
ਬੜਾ ਚਿਰ ਹੋਇਆ ਤੈਨੂ ਅੱਲ੍ਹਾ ਕੋਲੇ ਰਿਹਂਦੇ ਆ
ਹੂਨ ਮੇਰੀ ਜਿੰਦਗੀ ਚ ਮੋੜਨਾ ਏ ਮੈ
ਬੜਾ ਚਿਰ ਹੋਇਆ ਤੈਨੂ ਅੱਲ੍ਹਾ ਕੋਲੇ ਰਿਹਂਦੇ ਆ
ਹੂਨ ਮੇਰੀ ਜਿੰਦਗੀ ਚ ਮੋੜਨਾ ਏ ਮੈ
ਓ ਅੰਮੀ ਮੇਰੀ, ਵੀ ਅੰਮੀ ਮੇਰੀ
ਤੂ ਦਸ ਕੇਹਦਾ ਤਾਰਾ ਤੈਨੂ ਤੋੜਨਾ ਏ ਮੈ
ਹੇ ਅੰਮੀ ਮੇਰੀ ਤੂ ਦਸ ਕੇਹਦਾ
ਤੈਨੂ ਤਾਰਾ ਤੋੜਨਾ ਏ ਮੈ
ਬੜਾ ਚਿਰ ਹੋਇਆ ਤੈਨੂ ਅੱਲ੍ਹਾ ਕੋਲੇ ਰਿਹਂਦੇ ਆ
ਹੂਨ ਮੇਰੀ ਜਿੰਦਾਗੀ ਚ ਮੋਦਨਾ ਏ ਮੁਖ ਓ ..
ਜੋ ਵਕ਼ਤ ਤੋ ਪੇਲਾਣ ਮਾਰ ਆ
ਮੈ ਸੁਨਿਆ ਬੰਦੇ ਤੇਰੇ ਆ
ਮੈ ਕਿਥੋ ਲਭਾ ਤੈਨੁ ਨੀ
ਏਹ ਤਾਰੇ ਕਿਨੇ ਸਾਰੇ ਆ
ਤਾਰੇ ਕਿਨੇ ਸਾਰੇ ਆ
ਜੋ ਵਕ਼ਤ ਤੋ ਪੇਲਾਣ ਮਾਰ ਆ
ਮੈ ਸੁਨਿਆ ਬੰਦੇ ਤੇਰੇ ਆ
ਮੈ ਕਿਥੋ ਲਭਾ ਤੈਨੁ ਨੀ
ਏਹ ਤਾਰੇ ਕਿਨੇ ਸਾਰੇ ਆ
ਤਾਰੇ ਕਿਨੇ ਸਾਰੇ ਆ
ਤੇਰੇਆ ਹੱਥਾ ਦੀ ਚੂਰੀ
ਖਾਨ ਨੂ ਤਰਸਦੇ ਆ
ਸ਼ਾਲ ਤੇਰਾ ਮੇਰੇ ਉਤੇ ਓਡਨਾ ਏ ਮੈ
ਹੇ ਅੰਮੀ ਮੇਰੀ, ਹਾਂ ਅੰਮੀ ਮੇਰੀ
ਤੂ ਦਸ ਕੇਹੜਾ ਤਾਰਾ ਤੈਨੂ ਤੋੜਨਾ ਏ ਮੈ ਹੇ
ਅੰਮੀ ਮੇਰੀ ਤੂ ਦਸ ਕੇਹੜਾ ਤਾਰਾ ਤੈਨੂ ਤੋੜਨਾ ਏ ਮੈ ਹੇ
ਕੋਇ ਰੀਸ ਨੀ ਥੋਡੀ ਛਾ ‘ਦੀ ਜਾਨੀ
ਖੈਰ ਮੰਗੇ ਹਰ ਸਾਹ ਦੀ ਜਾਨੀ
ਰੱਬ ਵੀ ਪੁਰੀ ਕਰ ਨੀ ਸਕਦਾ
ਕਮੀ ਕਦੇ ਵੀ ਮਾਂ ਦੀ ਜਾਨੀ
ਕਮੀ ਕਦੇ ਵੀ ਮਾਂ ਦੀ ਜਾਨੀ
ਕੋਇ ਰੀਸ ਨੀ ਥਾਂਡੀ ਛਾ ‘ਦੀ ਜਾਨੀ
ਖੈਰ ਮੰਗੇ ਹਰ ਸਾਹ ਦੀ ਜਾਨੀ
ਰੱਬ ਵੀ ਪੁਰੀ ਕਰ ਨਾ ਪਾਏ
ਕਮੀ ਕਦੇ ਵੀ ਮਾਂ ਦੀ ਜਾਨੀ
ਉਠ ਗੇਆ ਮੇਰਾ ਤੇ ਯਕੀਨ ਤੇਰੇ ਰੱਬਾ ਤੋ
ਰੱਬ ਦਾ ਵੀ ਦਿਲ ਕਦੇ ਤੋੜਨਾ ਮੈ
ਓ ਅੰਮੀ ਮੇਰੀ, ਹਾਂ ਅੰਮੀ ਮੇਰੀ
ਤੂ ਦਸ ਕੇਹੜਾ ਤਾਰਾ ਤੈਨੂ ਤੋੜਨਾ ਏ ਮੈ.


