“Haan Haige Aa” Song Details:
| Label: | Rehaan Records |
| Singer(s): | Karan Aujla, Gurlej Akhtar |
| Lyricist(s): | Karan Aujla |
| Composer(s): | Karan Aujla |
| Music Director(s): | Avvy Sra |
| Genre(s): | Pop |
| Music Label: | © Rehaan Records |
| Starring: | Paavanee Mahajan |
ਲੋਕੀ ਕਹਿੰਦੇ ਵੈਲੀ ਐ ਤੂੰ, ਹਾਂ ਹੈਗੇ ਆਂ
ਲੋਕੀ ਕਹਿੰਦੇ ਬਾਹਲਾ ਮਾੜਾ, ਹਾਂ ਹੈਗੇ ਆਂ
ਵੇ ਲੋਕੀ ਕਹਿੰਦੇ ਅੜਬ ਐ ਤੂੰ, ਹਾਂ ਹੈਗੇ ਆਂ
ਹਾਂ, ਸੱਚੋ-ਸੱਚੀ ਦੱਸੀ ਯਾਰਾ, ਹਾਂ ਹੈਗੇ ਆਂ
ਹਾਂ ਹੈਗੇ ਆਂ, ਹਾਂ ਹੈਗੇ ਆਂ
ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ, ਨੀ ਚੇਲੇ ਨੇ
ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ, ਨੀ ਵਿਹਲੇ ਨੇ
ਸ਼ੋਂਕ ਪੁਗਾਵੇ ਜੱਟ ਕੁੜੇ ਨੀ, ਭੱਲੇ ਮੋਰਨੀ ਪੱਟ ਕੁੜੇ ਨੀ
ਹੱਟਜਾ ਪੁੱਛਣੋ ਹੱਟ ਕੁੜੇ ਨੀ, ਵਿਗੜੇ ਬਾਹਲੇ ਜੱਟ ਕੁੜੇ ਨੀ
ਸਟਰਉੱਗਲੇ ਮੇਰੀ ਨੂੰ ਕਿਸਮਤ ਕਹਿੰਦੇ, ਉਨ੍ਹਾਂ ਨੇ ਕੁੱਝ ਦੇਖਿਆ ਨਹੀਂ
ਮੈਂ ਜੋ ਸੇਕਿਆ ਉੱਠਦੇ ਬਹਿੰਦੇ, ਓਹਨਾ ਨੇ ਓਹ ਸੇਕਿਆ ਨਹੀਂ
ਓਹਨਾ ਨੂੰ ਆ ਕੀ ਪਤਾ, ਅਸੀਂ ਕੀ-ਕੀ ਬੱਲੀਏ ਸਹਿ ਗਏ ਆਂ
ਲੋਕੀ ਕਹਿੰਦੇ ਵੈਲੀ ਐ ਤੂੰ, ਹਾਂ ਹੈਗੇ ਆਂ
ਲੋਕੀ ਕਹਿੰਦੇ ਬਾਹਲਾ ਮਾੜਾ, ਹਾਂ ਹੈਗੇ ਆਂ
ਵੇ ਲੋਕੀਂ ਕਹਿੰਦੇ ਅੜਬ ਐ ਤੂੰ, ਹਾਂ ਹੈਗੇ ਆਂ
ਹਾਂ, ਸੱਚੋ-ਸੱਚੀ ਦੱਸੀ ਯਾਰਾ, ਹਾਂ ਹੈਗੇ ਆਂ
ਹਾਂ ਹੈਗੇ ਆਂ, ਹਾਂ ਹੈਗੇ ਆਂ
ਹਾਂ ਹੈਗੇ ਆਂ, ਹਾਂ ਹੈਗੇ ਆਂ
ਓ, ਮੇਰੇ ਬਾਰੇ ਜਿਹੜੇ ਤੇਰੇ ਕੋਲ ਆਉਣ ਲੂਤੀ ਲਾਉਣ ਨੀ
ਓਹਨਾ ਕੋਲੋਂ ਕਿੱਥੇ ਪਤਾ ਤੈਨੂੰ ਲੱਗੂ ਜੱਟ ਕੌਣ ਨੀ
ਓ, ਕੱਲੇ ਕਿਹਰੇ ਕਿਹੜੇ ਸ਼ਹਿਰੇ ਬਾਪੂ ਮੇਰਾ ਘੱਲ ਗਿਆ
ਗੀਜੇ ਵਿੱਚ ਸੀ ਪਾਕੇ ਦਿੱਤਾ, ਖੋਟਾ ਸਿੱਕਾ ਚੱਲ ਗਿਆ
ਇੱਕ ਵਾਰੀ ਤਾਂ ਪਾਉਂ ਖ਼ਲਾਰੇ ਖੁੱਲ੍ਹੇ ਐ ਜੱਟ ਸਾਨ ਕੁੜੇ
ਲੋਕਾਂ ਦਾ ਕੰਮ ਬੋਲਣ ਦਾ ਐ, ਓਧਰ ਘੱਟ ਧਿਆਨ ਕੁੜੇ
ਜੇ ਕੋਈ ਚੜ੍ਹਦਾ ਹਰ ਕੋਈ ਸੜਦਾ, ਸੱਚ ਅਸੀਂ ਵੀ ਕਹਿ ਗਏ ਆਂ
ਲੋਕੀ ਕਹਿੰਦੇ ਵੈਲੀ ਐ ਤੂੰ, ਹਾਂ ਹੈਗੇ ਆਂ
ਲੋਕੀ ਕਹਿੰਦੇ ਬਾਹਲਾ ਮਾੜਾ, ਹਾਂ ਹੈਗੇ ਆਂ
ਵੇ ਲੋਕੀਂ ਕਹਿੰਦੇ ਅੜਬ ਐ ਤੂੰ, ਹਾਂ ਹੈਗੇ ਆਂ
ਹਾਂ, ਸੱਚੋ-ਸੱਚੀ ਦੱਸੀ ਯਾਰਾ, ਹਾਂ ਹੈਗੇ ਆਂ
ਓ, ਨਿਗਾਹ ਵਿੱਚ ਚੜਾ ਜਮਾ ਟੀਸੀ ਆਲਾ ਬੇਰ ਮੈਂ
ਕਈਆਂ ਥੱਲੇ ਦਬਤਾ ਸੀ ਨਿੱਕਲ ਆਇਆ ਫ਼ੇਰ ਮੈਂ
ਚੁੱਭਦੇ ਨੇ ਬਾਹਲਿਆਂ ਦੇ ਸਾਡੇ ਚੰਗੇ ਦਿਨ ਨੀ
ਕਿੰਨੇ ‘ਕ ਵੈਰੀ ਨੇ ਦੱਸਾਂ ਉਂਗਲਾ ਤੇ ਗਿਣ ਨੀ
ਉਂਝ ਹਲਕੀ ਭਾਰੀ ਦਾੜ੍ਹੀ ਨੀ, ਬਾਹਲਾ ਜੱਟ ਜੁਗਾੜੀ ਨੀ
ਮਿੱਤਰਾਂ ਨੇ ਕਦੇ ਸਿਰਕਲੇ ਦੇ ਵਿੱਚ ਲੰਡੀ-ਬੁੱਚੀ ਵਾੜੀ ਨੀ
ਮੈਂ ਤਾਂ ਲਾਵਾਂ ਨਜ਼ਾਰੇ ਨੀ, ਪਤਾ ਨਹੀਂ ਕਾਹਤੋਂ ਖਹਿੰਦੇ ਨੇ
ਜੱਟ ਤਾਂ ਅੜੀਏ ਉੱਠਦੇ ਬਹਿੰਦੇ ਰਜ਼ਾ ਓਹਦੀ ਵਿੱਚ ਰਹਿੰਦੇ ਨੇ
ਔਜਲੇ ਹੋਣੀ ਸੋਚਦੇ ਰਹਿੰਦੇ ਕਿਹੜੇ ਕੰਮੀ ਪੈ ਗਿਆ
ਲੋਕੀ ਕਹਿੰਦੇ ਵੈਲੀ ਐ ਤੂੰ, ਹਾਂ ਹੈਗੇ ਆਂ
ਲੋਕੀ ਕਹਿੰਦੇ ਬਾਹਲਾ ਮਾੜਾ, ਹਾਂ ਹੈਗੇ ਆਂ
ਵੇ ਲੋਕੀਂ ਕਹਿੰਦੇ ਅੜਬ ਐ ਤੂੰ, ਹਾਂ ਹੈਗੇ ਆਂ
ਹਾਂ, ਸੱਚੋ-ਸੱਚੀ ਦੱਸੀ ਯਾਰਾ, ਹਾਂ ਹੈਗੇ ਆਂ
ਅਸੀਂ ਕਦੇ ਕਿਸੇ ਬਾਰੇ ਮਾੜਾ ਬੋਲਦੇ ਨਾ ਸੁਣੇ ਨੀ
ਅਸੀਂ ਕਦੇ ਕਿਸੇ ਬਾਰੇ ਨਾ-ਨਾ ਜਾਲ਼-ਜੂਲ਼ ਬੁਣੇ ਨੀ
ਆਉਣੀ ਸਭ ਨੂੰ ਇੱਕ ਵਾਰੀ ਤਾਂ ਸੁਣਿਆ ਸਭ ਨੇ ਮੌਤ ਕੁੜੇ
ਬੋਲਣ ਕੱਠੇ ਹੁੰਦੇ ਜਿਹੜੇ ਕੱਲਾ ਹੀ ਜੱਟ ਬਹੁਤ ਕੁੜੇ
ਗਉੱਚਿ ਜੋਗਾ ਕੀਤਾ ਜੀਹਨੇ ਪੂਰੀਆਂ ਹੋਈਆਂ ਰੀਝਾਂ ਨੀ
ਹੁਣ ਤੱਕ ਪਾਵਾਂ ਜਿਹੜੀਆਂ ਪਈਆਂ ਬਾਪੂ ਦੀਆਂ ਕਮੀਜ਼ਾਂ ਨੀ
ਬੋਲਣ ਦਾ ਜੇ ਸ਼ੌਂਕ ਨੀ ਜੱਟ ਨੂੰ, ਸੋਚੀ ਨਾ ਤੂੰ ਭੇਅ ਗਏ ਆਂ
ਹਾਂ ਹੈਗੇ ਆਂ, ਹਾਂ ਹੈਗੇ ਆਂ
ਹਾਂ ਹੈਗੇ ਆਂ, ਹਾਂ ਹੈਗੇ ਆਂ.


