“Bapu Zimidar” Song Details:
| Album/Label: | Replay (Return Of Melody) |
| Singer(s): | Jassi Gill |
| Lyricist(s): | Happy Raikoti |
| Music Director(s): | Jatinder Shah |
| Genre(s): | Pop |
| Music Label: | © Speed Records |
| Release on: | 23rd September, 2014 |
ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ ਲਾਂਚਰ ਉਹਨੇ ਲੈ ਲਈ
ਇੱਕ ਟੀਮ ਵਾਲੀ ਰੋਟੀ ਜਿਹੀ ਛੱਡ ਕੇ
ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ ਲਾਂਚਰ ਉਹਨੇ ਲੈ ਲਈ
ਇੱਕ ਟੀਮ ਵਾਲੀ ਰੋਟੀ ਜਿਹੀ ਛੱਡ ਕੇ
ਰੱਬਾ ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ?
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?
ਉਹ ਤਾਂ ਕਾਲਜ ਦੀ ਫੀਸ ਓਨੀ ਭਰਦੀ
ਸਾਡੇ ਅਰਜ ‘ਤੇ ਜਿੰਨੇ ਪੈਸੇ ਪਏ ਨੇ
ਖ਼ਾਬਾਂ ਵਾਲੇ ਮਹਿਲ ਉਸਾਰਦੀ
ਸਾਡੇ ਸੱਧਰਾਂ ਦੇ ਘਰ ਤਾਹੀਓਂ ਢੇ ਨੇ
ਹੁਣ ਦੱਸੋ, ਕਿਵੇਂ ਜੁੜੂ ਸਾਡੇ ਦਿਲ ਵਾਲੀ ਤਾਰ?
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?
ਉਹ ਤਾਂ ਵੱਡਿਆਂ ‘ਚ ਪਲੀ ਮੱਤ ਹੋਰ ਏ
ਤਾਂਹੀ ਕਰਦੇਣਾ ਆਪਾਂ ਇਗਨੋਰ
ਭੋਲਾ-ਭਾਲਾ ਮੁੱਖ ਉਹਦਾ ਜਾਪਦਾ
ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ
ਛੱਡ, ਹੈਪ੍ਪੀ ਰਾਏਕੋਟੀ, ਕਰਨਾ ਨਹੀਂ ਇਜ਼ਹਾਰ
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?
ਉਹੋ ਡੈਡੀ ਜੀ ਦੇ ਕੈਸ਼ ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ ਕਾਰ?.


