“Jaan Deyan Ge” Song Details:
| Movie: | Sufna |
| Singer(s): | Ammy Virk |
| Lyricist(s): | Jaani |
| Composer(s): | Jaani |
| Music Director(s): | B Praak |
| Genre(s): | Love |
| Director(s): | Jagdeep Sidhu |
| Music Label: | © Speed Records |
| Starring: | Taniya Paul, Ammy Virk |
| Release on: | 14th February, 2020 |
लिरिक्सबोगी.कॉम
ਦੀਨ ਦਿਆਂਗੇ, ਈਮਾਨ ਦਿਆਂਗੇ
ਵਾਰ ਤੇਰੇ ਉਤੋਂ ਜਹਾਨ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ
ਹੋ, ਮਰਨਾ ਤੇਰੇ ਲਈ, ਜ਼ੁਬਾਨ ਦਿਆਂਗੇ
ਪੜ੍ਹਨੇ ਨੂੰ ਤੈਨੂੰ ਕੁਰਾਨ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ
ਦੀਨ ਦਿਆਂਗੇ, ਈਮਾਨ ਦਿਆਂਗੇ
ਵਾਰ ਤੇਰੇ ਉਤੋਂ ਜਹਾਨ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ
ਸੁਬਹ ਤੇਰੇ ਪੈਰਾਂ ‘ਚ
ਸ਼ਾਮ ਤੇਰੇ ਪੈਰਾਂ ‘ਚ
ਰਾਤ ਤੇਰੇ ਪੈਰਾਂ ‘ਚ ਕੱਢ ਦੇਣੀ ਮੈਂ
ਆਦਤ ਬੁਰੀ ਜੋ ਵੀ ਲੱਗੀ ਐ ਜਾਨੀ ਨੂੰ
ਸੌਂਹ ਲੱਗੇ ਤੇਰੀ, ਛੱਡ ਦੇਣੀ ਮੈਂ
ਸੁਬਹ ਤੇਰੇ ਪੈਰਾਂ ‘ਚ,
ਸ਼ਾਮ ਤੇਰੇ ਪੈਰਾਂ ‘ਚ
ਰਾਤ ਤੇਰੇ ਪੈਰਾਂ ‘ਚ ਕੱਢ ਦੇਣੀ ਮੈਂ
ਆਦਤ ਬੁਰੀ ਜੋ ਵੀ ਲੱਗੀ ਐ ਜਾਨੀ ਨੂੰ
ਸੌਂਹ ਲੱਗੇ ਤੇਰੀ, ਛੱਡ ਦੇਣੀ ਮੈਂ
ਹੋ, ਜੋ-ਜੋ ਬੋਲੇ ਤੂੰ ਬਿਆਨ ਦਿਆਂਗੇ
ਚੱਲਿਆ ਜੇ ਵੱਸ ਆਸਮਾਨ ਦਿਆਂਗੇ
ਦੁਨੀਆ ਨੇ ਤੈਨੂੰ ਕੁੱਝ ਵੀ ਨਹੀਂ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਂਗੇ


