ਗ਼ਲਤ ਬੰਦੇ Galat Bande Lyrics

ਗ਼ਲਤ ਬੰਦੇ Galat Bande Lyrics Lyrics

“Galat Bande” Song Details:

Label: White Hill Music
Singer(s): R Nait
Lyricist(s): R Nait
Composer(s): R Nait
Music Director(s): G Skillz
Genre(s): Pop
Music Label: © White Hill Music
Starring: R. Nait

ਓ ਤੇਰੇ ਤੇ ਯਕੀਨ ਸੀ ਕੀਤਾ ਜੱਟ ਨੇਂ
ਅੱਖਾਂ ਮੀਟ ਕੁੜੇ
ਕੋਰੇ ਕਾਗਜ਼ ਵਰਗੇ ਦਿਲ ਤੇ
ਆਉਣ ਦਿੱਤੀ ਨਾ ਝਰੀਟ ਕੁੜੇ

ਲੁਕ – ਲੁਕ ਕੇ ਪਿਆਰ ਜੋ ਕੀਤਾ
ਲੋਕਾਂ ਲਈ ਹਾੱਸੇ ਹੁੰਦੈ
ਹਾਏ ਥਾਂ-ਥਾਂ ਤੇ ਵੰਡਣਾ
ਸਾਲਾ ਪਿਆਰ ਪਤਾਸੇ ਹੀ ਹੁੰਦੈ

ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ

ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ


ਹੋ ਜਬ ਭੀ ਕਹੀਂ ਮੈਂ ਯਾਰੋਂ ਕੇ ਸੰਗ
ਸ਼ਾਮ ਕੋ ਮਹਿਫ਼ਿਲ ਲਾਉਂ
ਹੋ ਤੇਰੀ ਬੇਵਫਾਈ ਕੋ
ਫ਼ਿਰ ਠੋਕ-ਠੋਕ ਕੇ ਗਾਉਂ
ਜਦ ਕਿੱਧਰੇ ਮੈਂ ਯਾਰਾਂ ਦੇ ਨਾਲ
ਸ਼ਾਮ ਨੂੰ ਮਹਿਫ਼ਿਲ ਲਾਵਾਂ
ਹਾਏ ਤੇਰੀ ਬੇਵਫਾਈ ਨੂੰ
ਫੇਰ ਤੁਨ-ਤੁਨ ਕੇ ਗਾਵਾਂ

ਹੋ ਧੋਖਾ ਰੜਕਦਾ ਤੇਰਾ ਜੱਟ ਨੂੰ
ਇਸ਼ਕ ਖੁਲਾਸੇ ਹੁੰਦਾ
ਹੋ ਨਾ ਮਾਰੀਏ ਆਸ਼ਿਕ਼ ਨੂੰ
ਨੀ ਪਿਆਰ ਪਿਆਸੇ ਹੁੰਦਾ

लिरिक्सबोगी.कॉम

ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ

ਹੋ ਮੇਰੇ ਯਾਰਾਂ ਨੇ ਦੱਸਿਆ ਮੈਨੂੰ
ਅੱਗ ਸੀਨੇ ਵਿੱਚ ਮੱਚਦੀ
ਸਹੇਲੀ ਤੇਰੀ ਵਿੱਚ ਕਲੱਬ ਦੇ
ਗੈਰਾਂ ਦੇ ਨਾਲ ਨੱਚਦੀ
ਹੋ ਮੇਰੇ ਯਾਰਾਂ ਨੇ ਦੱਸਿਆ ਮੈਨੂੰ
ਅੱਗ ਸੀਨੇ ਵਿੱਚ ਮੱਚਦੀ
ਸਹੇਲੀ ਤੇਰੀ ਵਿੱਚ ਕਲੱਬ ਦੇ
ਗੈਰਾਂ ਦੇ ਨਾਲ ਨੱਚਦੀ

ਹੋ ਤੇਰੇ ਗ਼ਮ ਵਿੱਚ ਕਮਲੀਏ ਨੀ
ਨਿੱਤ ਮਾਸੇ ਮਾਸੇ ਹੁੰਦੈ
ਹੋ ਗਾਡਰ ਵਰਗਾ ਮੁੰਡਾ
ਹਰ ਰੋਜ਼ ਤਮਾਸ਼ੇ ਹੁੰਦਾ

ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ

ਤੇਰੇ ਯਾਰ ਨਾਲ ਮਾੜੀ ਕਰਨ ਵਾਲੇ
ਬਿੱਲੋ ਰਹਿੰਦੇ ਨੇਂ ਪਛਤਾਉਂਦੇ
ਹੋ ਤੂੰ ਤਾਂ ਕਿੱਥੋਂ ਸੋਂ ਜਾਏਂਗੀ
ਮੇਰੇ ਦੁਸ਼ਮਣ ਵੀ ਨੀ ਸੌਂਦੇ
ਤੇਰੇ ਯਾਰ ਨਾਲ ਮਾੜੀ ਕਰਨ ਵਾਲੇ
ਬਿੱਲੋ ਰਹਿੰਦੇ ਨੇਂ ਪਛਤਾਉਂਦੇ
ਹੋ ਤੂੰ ਤਾਂ ਕਿੱਥੋਂ ਸੋਂ ਜਾਏਂਗੀ
ਮੇਰੇ ਦੁਸ਼ਮਣ ਵੀ ਨੀ ਸੌਂਦੇ

ਹੋ ਐਂਵੇਂ ਤਾਂ ਨੀ ਪਬਲਿਕ ਦੇ ਨੀ
ਦਿਲ ਵਿੱਚ ਵਾਸਾ ਹੁੰਦੈ
ਹਾਏ R Nait ਦਾ ਕੁੜੀਏ
ਹਰ ਗੀਤ ਗੰਡਾਸੇ ਹੁੰਦੈ

ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋਂ ਬਾਅਦ ਪਤਾ ਲੱਗਿਆ
ਕੇ ਦਿਲ ਸਾਲਾ ਖੱਬੇ ਪਾਸੇ ਹੁੰਦੈ

ਬੜਾ ਫ਼ਰਕ ਹੋਤਾ ਹੈ
ਅਮੀਰੋਂ ਔਰ ਗ਼ਰੀਬੋਂ ਮੇਂ
ਏਕ ਦਿਨ ਤੋ ਪੜਨੀ ਦੂਰੀ ਥੀ
ਨਾਚਣਾ ਮੇਰਾ ਸ਼ੌਂਕ ਨਹੀਂ ਥਾ ਹੁਜ਼ੂਰ ਮਜਬੂਰੀ ਥੀ

ਗ ਸਕਿੱਲਜ਼.

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top