ਡੌਨ’ਤ ਵਰੀ Don’t Worry Lyrics

ਡੌਨ’ਤ ਵਰੀ Don’t Worry Lyrics Lyrics

“Don’t Worry” Song Details:

Label: Rehaan Records
Singer(s): Karan Aujla, Gurlej Akhtar
Lyricist(s): Karan Aujla
Music Director(s): Deep Jandu
Genre(s): Pop
Music Label: © Rehaan Records
Starring: Karan Aujla, Sim Singh

ੳ ਕਰ ਦਈਏ ਹੱਲ ਦੱਸ ਕਿਹੜਾ ਮਸਲਾ
ਨਿਕੀ ਆਜੇ ਗੱਲ ਚੱਕਣਾ ਨੀ ਅਸਲਾ
ਪਹਿਲ ਨਾ ਕਰਾਂ ਮੈਂ ਨਾ ਹੀ ਰਾਜ਼ੀ ਲੜ ਕੇ
ਕਰਦਾ ਸਕੈਨ ਨੀ ਨਬਜ਼ ਫੜ ਕੇ
ਅੱਖ ਜੇ ਕੋਈ ਰੱਖੂ ਮੇਰੀ ਜਾਨ ਦੇ ਉੱਤੇ
ਅੱਖ ਦੇ ਇਸਾ਼ਰੇ ਨਾਲ ਮੋੜ ਦੇਨੇ ਆ

ਦੁੱਖ ਤਾਂ ਸੁਨਾ ਨੀ ਸਾਰੇ ,ਤੋੜ ਦੇਣੇ ਆ
ਤੋੜ ਦੇਣੇ ਆ,ਤੋੜ ਦੇਣੇ ਆ
ਦੁੱਖ ਤਾਂ ਸੁਨਾ ਨੀ ਸਾਰੇ ,ਤੋੜ ਦੇਣੇ ਆ
ਤੋੜ ਦੇਣੇ ਆ,ਤੋੜ ਦੇਣੇ ਆ

ਵੇ ਆਹੀ ਗੱਲਾਂ ਦੀ ਤਾ ਮੈਨੂੰ ਰਹਿਦੀ ਸਟ੍ਰੈੱਸ ਵੇ
ਲੋਕਾਂ ਦਾ ਕੀ ਮੱਚਦੇ ਆ ਵੇਖ ਸਕਸੈੱਸ ਵੇ
ਹਾਏ ਨਿੱਤ ਦੇ ਨੇ ਲਫੜੇ ਮੈਂ ਅੱਕੀ ਪਈ ਆ
ਤੈਨੂੰ ਸਮਝਾ ਕੇ ਜੱਟਾ ਥੱਕੀ ਪਈ ਆ
ਅੱਧਿਆਂ ਬਾਰੇ ਤਾ ਡਰਦੀ ਨੀਂ ਦੱਸ ਦੀ
ਨਿੰਬੂ ਵਾਂਗੂ ਸਾਰੇ ਤੂੰ ਨਿਚੋੜ ਦੇਨੇ ਆ

ਰਹਿਣ ਦੇ ਤੂੰ ਜੱਟਾ ਹੱਖ ਜੋੜ ਦੇਨੇ ਆ
ਜੋੜ ਦੇਨੇ ਆ, ਵੇ ਹੱਖ ਜੋੜ ਦੇਨੇ ਆ
ਰਹਿਣ ਦੇ ਤੂੰ ਜੱਟਾ ਹੱਖ ਜੋੜ ਦੇਨੇ ਆ
ਜੋੜ ਦੇਨੇ ਆ, ਵੇ ਹੱਖ ਜੋੜ ਦੇਨੇ ਆ


ੳ ਗੋਰੀ ਆ ਸਕਿਨ ਗੋਲਡਨ ਵਾਲੀਆਂ
ਗੇੜੀ ਲਾਉਣ ਲੲੀ ਗੱਡੀਆਂ ਨੇ ਕਾਲੀਆਂ
ਘਰੇ ਆ ਜੀ ਕਲੀਆਂ ਪਵਾ ਦੂਂ ਗੋਰੀਏ
ਪੈਣ ਗੇ ਪਟਾਕੇ ਅੱਗ ਲਾਦੂਂ ਗੋਰੀਏ
ਜਿੱਖੇ ਤੈਨੂੰ ਲੋੜ ਪੈਣੀ ਲੱਖ-ਲੱਖ ਦੀ
ਲੱਖ ਨਹੀੳ ਮਿੱਠੀਏ ਕਰੋੜ ਦੇਣੇ ਆ

ਦੁੱਖ ਤਾਂ ਸੁਨਾ ਨੀ ਸਾਰੇ ,ਤੋੜ ਦੇਣੇ ਆ
ਤੋੜ ਦੇਣੇ ਆ,ਤੋੜ ਦੇਣੇ ਆ
ਦੁੱਖ ਤਾਂ ਸੁਨਾ ਨੀ ਸਾਰੇ ,ਤੋੜ ਦੇਣੇ ਆ
ਤੋੜ ਦੇਣੇ ਆ,ਤੋੜ ਦੇਣੇ ਆ

ਹਾਂ ਇੱਕੋ ਏ ਡਿਮਾਂਡ ਵੈਲਪੂਨਾ ਛੱਡ ਦੇ
ਵੇਖ ਲੈ ਨਹੀਂ ਤਾਂ ਜੱਟੀ ਹੋਜੂ ਅੰਡ ਵੇ
ਤੇਰੇਆ ਪਰੋਮੀਸਾ ਨੇ ਪੀਤਾ ਖੂਨ ਵੇ
ਆ ਗੱਲਾਂ ਨਾਲ ਦਿਨ ‘ਚ ਦਿਥਾਵੇ ਮੂਨ ਵੇ
ਘਰਾਲੇ ਦੇ ਕਰਨ ਘਰੇ ਰਿਹਾ ਕਰ ਵੇ
ਨਹੀਂ ਤਾ ਮੈ ਬੰਦ ਕਰ ਡੋਰ ਦੇਣੇ ਆ

लिरिक्सबोगी.कॉम

ਰਹਿਣ ਦੇ ਵੇ ਜੱਟਾ ਹੱਖ ਜੋੜ ਦੇਨੇ ਆ
ਜੋੜ ਦੇਨੇ ਆ, ਵੇ ਹੱਖ ਜੋੜ ਦੇਨੇ ਆ
ਰਹਿਣ ਦੇ ਵੇ ਜੱਟਾ ਹੱਖ ਜੋੜ ਦੇਨੇ ਆ
ਜੋੜ ਦੇਨੇ ਆ, ਵੇ ਸੱਚੀ ਜੋੜ ਦੇਨੇ ਆ

ਦੁੱਖ ਤਾਂ ਸੁਨਾ ਨੀ ਸਾਰੇ ,ਤੋੜ ਦੇਣੇ ਆ
ਤੋੜ ਦੇਣੇ ਆ,ਤੋੜ ਦੇਣੇ ਆ
ਦੁੱਖ ਤਾਂ ਸੁਨਾ ਨੀ ਸਾਰੇ ,ਤੋੜ ਦੇਣੇ ਆ
ਤੋੜ ਦੇਣੇ ਆ,ਤੋੜ ਦੇਣੇ ਆ.

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top