“Pecha” Song Details:
| Label: | Rubai Music |
| Singer(s): | Kanwar Grewal, Harf Cheema |
| Lyricist(s): | Harf Cheema |
| Music Director(s): | Kanwar Grewal |
| Genre(s): | Motivational |
| Music Label: | © Rubai Music |
ਨਾਲ ਤੇਰੇ ਪੰਜਾਬ ਸਿਆਂ
ਬੱਸ ਨਾ ਦੀ ਆੜ੍ਹੀ ਦਿੱਲੀ ਦੀ
ਕਾਲੀਆਂ ਨੀਤੀਆਂ ਕਰਦੇ ਲਾਗੂ
ਉਹ ਨੀਯਤ ਮਾੜ੍ਹੀ ਦਿੱਲੀ ਦੀ
ਤੇਰੇ ਗੱਲ ਤੱਕ ਪਹੁੰਚ ਗਈ ਏ
ਆਣ ਕੁਹਾੜੀ ਦਿੱਲੀ ਦੀ
ਓਏ ਤੇਰੀਆਂ ਖੁਦਕੁਸ਼ੀਆਂ ਤੇ
ਕਾਹਤੋਂ ਵੱਜਦੀ ਤਾੜ੍ਹੀ ਦਿੱਲੀ ਦੀ
ਵੇਲਾ ਆ ਗਿਆ ਜਾਗ ਕਿਸਾਨਾਂ
ਦੇ ਸਿਸਟਮ ਦੇ ਹਲ਼ਕ ਚ ਫਾਨਾ
ਵੇਲਾ ਆ ਗਿਆ ਜਾਗ ਕਿਸਾਨਾਂ
ਦੇ ਸਿਸਟਮ ਦੇ ਹਲ਼ਕ ਚ ਫਾਨਾ
ਖੇਤ ਤੇਰੇ ਏ ਖੋਣ ਨੂੰ ਫਿਰਦੇ
ਜੋ ਤੂੰ ਪੱਧਰੇ ਕੀਤੇ ਇੰਟਰ ਨਾਲ
ਖੇਤ ਤੇਰੇ ਏ ਖੋਣ ਨੂੰ ਫਿਰਦੇ
ਜੋ ਤੂੰ ਪੱਧਰੇ ਕੀਤੇ ਇੰਟਰ ਨਾਲ
ਖਿੱਚ ਲੈ ਜੱਟਾ
ਖਿੱਚ ਲੈ ਜੱਟਾ ਉਹ ਖਿੱਚ ਤਿਆਰੀ
ਪੇਚਾ ਪੈ ਗਿਆ ਸੈਂਟਰ ਨਾਲ
ਹੋ ਵੱਡ ਕੇ ਤੇਰੇ ਖੇਤ ਚੋਂ ਪਿਪਲ
ਹਿੱਕ ਤੇਰੇ ਤੇ ਲਾਉਣ ਨੂੰ ਫਿਰਦੇ
ਵੱਟ ਤੇ ਕੋਈ ਤੂੰ ਖੜਨ ਨਹੀਂ ਦਿੱਤਾ
ਅੱਜ ਵੱਟਾਂ ਤੇਰੀਆਂ ਤੂੰ ਨੂੰ ਫਿਰਦੇ
ਅੱਜ ਵੱਟਾਂ ਤੇਰੀਆਂ ਤੂੰ ਨੂੰ ਫਿਰਦੇ
ਹੋ ਵੱਡ ਕੇ ਤੇਰੇ ਖੇਤ ਚੋਂ ਪਿਪਲ
ਹਿੱਕ ਤੇਰੇ ਤੇ ਲਾਉਣ ਨੂੰ ਫਿਰਦੇ
ਵੱਟ ਤੇ ਨਹੀਂ ਕੋਈ ਤੂੰ ਚੜਨ ਦਿੱਤਾ ਤੂੰ
ਤੇਰੀਆਂ ਵੱਟਾ ਤੂੰ ਨੂੰ ਫਿਰਦੇ
ਤੇਰੀਆਂ ਵੱਟਾ ਤੂੰ ਨੂੰ ਫਿਰਦੇ
ਪਿੰਡ ਪਿੰਡ ਵਿਚੋਂ ਭਰੋ ਟਰਾਲੀਆਂ
ਪਿੰਡ ਪਿੰਡ ਵਿਚੋਂ ਭਰੋ ਟਰਾਲੀਆਂ
ਗੱਲ ਨਹੀਂ ਬਣਨੀ ਕੈਂਟਰ ਨਾਲ
ਖਿੱਚ ਲੈ ਜੱਟਾ
ਖਿੱਚ ਲੈ ਜੱਟਾ ਉਹ ਖਿੱਚ ਤਿਆਰੀ
ਪੇਚਾ ਪੈ ਗਿਆ ਸੈਂਟਰ ਨਾਲ
ਹੋ ਅਕਲਾਂ ਵਾਲਿਓ ਚਕਲੋ ਕਲਮਾਂ
ਮਾਰ ਲੈਣ ਨਾ ਰਫਲਾਂ ਸਾਨੂੰ
ਅੱਜ ਹਰ ਗਏ ਕਿ ਕਹਿਣਗੀਆਂ
ਆਉਣ ਵਾਲਿਆਂ ਨਸਲਾਂ ਸਾਨੂੰ
ਅਕਲਾਂ ਵਾਲਿਓ ਚਕਲੋ ਕਲਮਾਂ
ਮਾਰ ਲੈਣ ਨਾ ਰਫਲਾਂ ਸਾਨੂੰ
ਅੱਜ ਹਰ ਗਏ ਕਿ ਕਹਿਣਗੀਆਂ
ਆਉਣ ਵਾਲਿਆਂ ਨਸਲਾਂ ਸਾਨੂੰ
ਵੋਟਾਂ ਵੇਲੇ ਟਾਲ ਜਾਂਦੇ ਨੇ
ਵੋਟਾਂ ਵੇਲੇ ਟਾਲ ਜਾਂਦੇ ਨੇ
ਲੀਡਰ ਫੋਕੇ ਫੇੰਟਰ ਨਾਲ
ਖਿੱਚ ਲੈ ਜੱਟਾ
ਖਿੱਚ ਲੈ ਜੱਟਾ ਉਹ ਖਿੱਚ ਤਿਆਰੀ
ਪੇਚਾ ਪੈ ਗਿਆ ਸੈਂਟਰ ਨਾਲ.


