“Bille Bille Naina Waliye” Song Details:
| Label: | Single Track Studio |
| Singer(s): | Khan Bhaini |
| Lyricist(s): | Khan Bhaini |
| Music Director(s): | SycoStyle Music |
| Genre(s): | Romantic |
| Music Label: | © Single Track Studio |
| Starring: | Khan Bhaini |
ਹੋ ਕੰਮ ਧੰਦੇ ਕਰਦਾ ਸੀ
ਬਾਪੂ ਕੋਲੋਂ ਡੱਰਦਾ ਸੀ ਆਸ਼ਿਕੀ ਕਿਤੇ ਨਾ ਨੇੜੇ ਤੇੜੇ ਸੀ
ਪਿੰਡੋਂ ਸਿੱਧਾ ਖੇਤ ਬਿੱਲੋ ਖੇਤ ਤੋਂ ਗ੍ਰਾਉੰਡ
ਤੇਰੇ ਘਰ ਮੂਰੋਂ ਲੱਗਦੇ ਦੋ ਗੇੜੇ ਸੀ
ਬੱਲੀਏ ਤੂੰ ਕਾਰਾ ਕੀਤਾ
ਕਾਰਨਾਮਾ ਭਾਰਾ ਕੀਤਾ
ਚੜ੍ਹਿਆ ਬੁਖਾਰ ਕੈਸਾ ਪਿਆਰ ਦਾ
ਬੱਕਰੇ ਬੁਲਾਉਣ ਵਾਲਾ ਜੱਟ ਬੱਲੀਏ
ਨੀ ਹੁਣ ਪਾਣੀ ‘ਚ ਜਹਾਜ ਰਹਿੰਦਾ ਤਾਰਦਾ
ਨੀ ਗਬਰੂ ਨੇ ਗੇਮ ਛੱਡਤੀ
ਗੇਮ ਛੱਡਤੀ ਕੈਸੇਆਂ ਕੰਮ ‘ਚ ਜੱਟ ਪਾ ਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ
ਨੈਣਾ ਵਾਲੀਏ ਤੇਰੀਆਂ ਅੱਖਾਂ ਨੇ ਜੱਟ ਗਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ
ਨੈਣਾ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ ਨੈਣਾ ਵਾਲੀਏ
ਤੇਰੀਆਂ ਅੱਖਾਂ ਨੇ ਜੱਟ ਗਾਲਿਆ
Sycostyle!
ਓ ਬੁੱਲਟ ਦੀ ਕਿੱਕ ਮਾਰੀ
ਸੀਰੀ ਨੇ ਸੀ ਛਿੱਕ ਮਾਰੀ
ਭਾਭੀ ਨੇ ਸੀ ਰੋਕਿਆ ਬਥੇਰਾ ਨੀ
ਪਹਿਲਾ ਨੁਕਸਾਨ ਹੋਇਆ
ਜੱਟ ਦਾ ਚਲਾਣ ਹੋਇਆ
ਜਿੱਥੇ ਸੀ ਸਟੋਪ ਬਿੱਲੋ ਤੇਰਾ ਨੀ
ਓ ਟਾਈਮ ਪੌਣੇ ਅੱਠ ਦਾ ਸੀ
ਬਿੱਲੋ ਤੇਰੀ ਬਸ ਦਾ ਸੀ
ਮਾਰਕੇ ਛੜੱਪਾ ਤੂੰ ਤਾਂ ਚੜ ਗਈ
ਹੋ ਜੱਟ ਦੀ ਗਰਾਰੀ ਕਹਿੰਦੇ ਹੁੰਦੀ ਬੜੀ ਮਾੜੀ
ਜੇੜੀ ਤੇਰੇ ਰਕਾਨੇ ਆਕੇ ਅੜ ਗਈ
ਨੀ ਮਿੰਟਾ ‘ਚ ਹਲਾਕ ਕਰਤਾ ਹਲਾਕ ਕਰਤਾ
ਬੇਬੇ ਚੌਵੀਆਂ ਸਾਲਾਂ ‘ਚ ਮੁੰਡਾ ਪਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ
ਨੈਣਾ ਵਾਲੀਏ ਤੇਰੀਆਂ ਅੱਖਾਂ ਨੇ ਜੱਟ ਗਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ
ਨੈਣਾ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ ਨੈਣਾ ਵਾਲੀਏ
ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ
ਓ ਭੈਣੀ ਆਲਾ ਭੈਣੀ ਆਲਾ ਚੱਕਵਾ ਤਾਂ ਹੈਨੀ
ਬਾਹਲਾ ਫੀਲਿੰਗ ਚਕਾ ਗਈ ਤੇਰੀ ਯਾਰੀ ਨੀ
ਓ ਗੇੜੀ ਲਾਉਣ ਸ਼ਹਿਰ ਆਯਾ ‘ਤੇਜੀ’ ਤੋਂ ਬਗੈਰ ਆਯਾ
ਹੋਇਆ ਏ ਰਕਾਨੇ ਪਹਿਲੀ ਵਾਰੀ ਨੀ
ਹੋ ਬੋਤਲ ਤੇ ਖਰਚਾ ਹੋਊ
ਬਾਪੂ ਕੋਲੇ ਚਰਚਾ ਹੋਊ
ਬਿਨਾ ਗੱਲੋਂ ਕੇਸ ਗਲ ਪਾ ਲਿਆ
ਤੈਨੂੰ ਪਤਾ ਨੀ ਪਤੰਦਰ ਦਾ
ਵੈਲੀ ਇਕ ਨੰਬਰ ਦਾ
ਬੇਬੇ ਤੋਂ ਵਰੰਟ ਹੋਊ ਕਟਾ ਲਿਆ
ਨੀ ਓਹਦੇ ਤੋਂ ਕਲਾਸ ਲੱਗਣੀ
ਕਲਾਸ ਲੱਗਣੀ ਮੌਕਾ ਪੱਟੂ ਨੇ ਮਸਾਂ ਏ ਕੋਈ ਭਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ
ਨੈਣਾ ਵਾਲੀਏ ਤੇਰੀਆਂ ਅੱਖਾਂ ਨੇ ਜੱਟ ਗਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ
ਨੈਣਾ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ
ਨੈਣਾ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ
ਨੈਣਾ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ.


