ਬੇਬੀ ਗਰਲ Baby Girl Lyrics

ਬੇਬੀ ਗਰਲ Baby Girl Lyrics Lyrics

“Baby Girl” Song Details:

Label: T-Series
Singer(s): Guru Randhawa, Dhvani Bhanushali
Lyricist(s): Guru Randhawa
Composer(s): Guru Randhawa
Music Director(s): Vee Music
Genre(s): Love
Music Label: © T-Series
Starring: Guru Randhawa, Dhvani Bhanushali

ਬੇਬੀ ਗਰਲ ਬੇਬੀ ਗਰਲ ਬੇਬੀ ਗਰਲ
ਬੇਬੀ ਗਰਲ ਬੇਬੀ ਗਰਲ

ਹੋ ਕੇ ਨੀ ਤਿਆਰ
ਕਿਥੇ ਚਲੀ ਘਰ ਤੋਂ ਬਾਰ
ਤੈਨੂੰ ਕਿਦਾਂ ਇੰਤਜਾਰ
ਬੇਬੀ ਗਰਲ ਬੇਬੀ ਗਰਲ

ਹੋ ਕੇ ਨੀ ਤਿਆਰ
ਕਿਥੇ ਚਲੀ ਘਰ ਤੋਂ ਬਾਰ
ਤੈਨੂੰ ਕਿਦਾਂ ਇੰਤਜਾਰ
ਬੇਬੀ ਗਰਲ ਬੇਬੀ ਗਰਲ

लिरिक्सबोगी.कॉम

ਹੋ ਕੇ ਵੇ ਤਿਆਰ,
ਚਲੀ ਸ਼ੋਪੰਪਿੰਗ ਨੂੰ ਹਾਂ ਯਾਰ
ਮੇਰੇ ਬਿੱਲ ਦਾ ਤੂੰ ਚਾਕ ਲੈ ਭਾਰ
ਇਤ ’ਸ ਨ ਮੈ ਉਹ ਗਿਰਲ ਬੇਬੀ ਗਿਰਲ

ਬੇਬੀ


ਕਣਾ ਲਈ ਜੂਮਕੇ ਲੈ ਦੇ ਵੇ
ਹੱਥਾਂ ਲਈ ਕੰਗਣ ਲੈ ਦੇ ਵੇ
ਜਿਹੜੀ ਗੱਲ ਸੁਣਨ ਨੂੰ ਦਿਲ ਕਰੇ
ਮੇਨੂ i love you ਕਹਿ ਦੇਹ ve

ਕਣਾ ਲਈ ਜੂਮਕੇ ਲੈ ਦੂੰਗਾ
ਹੱਥਾਂ ਲਈ ਕੰਗਣ ਲੈ ਦੂੰਗਾ
ਜੇ ਤੂੰ ਜ਼ਿੰਦਗੀ ਮੇਰੇ ਨਾਮ ਕਰੇ
ਤੈਨੂੰ i love you ਵੀ ਕਹਿ ਦੁੱਗਾਂ ਬੇਬੀ

ਹਾਈ ਰਟੇਡ ਤੇਰਾ ਯਾਰ
ਤੂੰ ਲੱਗਦੀ ਓ ਲੰਬੋ ਕਾਰ
ਤੇਰੀ ਵਰਗੀ ਨਾ ਮੁਟਿਆਰ
ਬੇਬੀ ਗਰਲ ਬੇਬੀ ਗਰਲ

ਹੋ ਕੇ ਨੀ ਤਿਆਰ
ਕਿਥੇ ਚਲੀ ਘਰ ਤੋਂ ਬਾਰ
ਤੈਨੂੰ ਕਿਦਾਂ ਇੰਤਜਾਰ
ਬੇਬੀ ਗਿਰਲ ਬੇਬੀ ਗਰਲ

ਤੇਰਾ ਨਾ ਲੈ ਕੇ ਛੇੜਣ ਹਾਂ ਸੇਹਲੀਆਂ ਵੇ
ਮੇਨੂ ਤਾਂ ਹੈ ਲੱਗਦਾ ਤੇਰੇਇਆਂ
ਸਾਰੀ ਚੇਲਿਆਂ ਵੇ
ਮੇਰੇ ਯਾਰਵ ਵੇ ਕਰਦੇ ਮੇਨੂ ..ਟੀਚਰਾਂ ਨਿ
ਤੇਰੀ ਮੇਰੀ ਗੱਲ ਬਣਾ ਤੀਂ ਮੇਰੇ ਬੇਲੀਆਂ ਨੇ

ਹੈ ਮਹਿੰਗਾ ਮੇਰੇ ਦਿਲ
ਨਾਹਿਯੋੰ ਸਸਤਾ ਜਾਣਾ ਮਿਲ
ਤੂੰ ਕੁਛ ਕਰਕੇ ਤਾਂ ਵੀਖਾ
ਮੇਰੀ ਮੰਮੀ ਨੂੰ ਮਨਾ

ਤੂੰ ਇਕ ਵਾਰੀ ਕਰਦੇ ਹਾਂ
ਵੇਖੀ ਜੱਟ ਪਾ ਦੇਉਗਾ ਗਾ
ਦੇਦੇ ਦਿਲ ਦੇ ਵਿਚ ਜਗਾ
ਮੰਮੀ ਡੈਡੀ ਲਉ ਮਨਾ

ਬੇਬੀ
ਹੋ ਕੇ ਨੀ ਤਿਆਰ
ਕਿਥੇ ਚਲੀ ਘਰ ਤੋਂ ਬਾਰ
ਤੈਨੂੰ ਕਿਦਾਂ ਇੰਤਜਾਰ
ਬੇਬੀ ਗਰਲ ਬੇਬੀ ਗਰਲ

ਹੋ ਕੇ ਵੇ ਤਿਆਰ,
ਚਲੀ ਸ਼ੋਪੰਪਿੰਗ ਨੂੰ ਹਾਂ ਯਾਰ
ਮੇਰੇ ਬਿੱਲ ਦਾ ਤੂੰ ਚਾਕ ਲੈ ਭਾਰ
ਇਤ ’ਸ ਨ ਮੈ ਉਹ ਗਿਰਲ ਬੇਬੀ ਗਿਰਲ

ਬੇਬੀ ਗਰਲ
ਬੇਬੀ ਗਰਲ ਬੇਬੀ
ਬੇਬੀ ਗਰਲ ਬੇਬੀ ਗਰਲ

ਬੇਬੀ ਬੇਬੀ
ਬੇਬੀ ਗਰਲ ਬੇਬੀ ਗਰਲ.

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top