ਰੋਣਾ ਸਿਖਦੇ ਵੇ Rona Sikhade Ve Lyrics

ਰੋਣਾ ਸਿਖਦੇ ਵੇ Rona Sikhade Ve Lyrics Lyrics

“Rona Sikhade Ve” Song Details:

Label: Single Track Studio
Singer(s): Miel
Lyricist(s): Jaani
Music Director(s): B Praak
Genre(s): Sad
Music Label: © Single Track Studio

ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਹਾਏ, ਤੂੰ ਲੋਕਾਂ ਨੂੰ ਦੱਸਿਐ
ਕਿ ਤੂੰ ਨਹੀਂ ਕੀਤਾ ਕੋਈ ਦਗਾ
ਮੈਂ ਹੀ ਕੀਤੈ ਜੋ ਕੀਤੈ,
ਮੈਂ ਹੀ ਆਂ ਬਸ ਬੇਵਫ਼ਾ
ਜਾਨੀ ਪਹਿਲਾਂ ਹੀ ਬਦਨਾ’,
ਤੂੰ ਹੋਰ ਕਰਾਦੇ ਵੇ

लिरिक्सबोगी.कॉम

ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ

ਜ਼ਿੰਦਗੀ ‘ਚ ਆਏ ਨਹੀਂ ਜ਼ਿੰਦਗੀ ‘ਚ ਆਏ ਨਹੀਂ
ਕਬਰ ਮੇਰੀ ‘ਤੇ ਫ਼ੁੱਲ ਰੱਖ ਜਾਇਆ ਕਰਨਾ
ਜ਼ਿੰਦਗੀ ‘ਚ ਆਏ ਨਹੀਂ, ਓਥੇ ਆਇਆ ਕਰਨਾ
ਕਬਰ ਮੇਰੀ ‘ਤੇ ਫ਼ੁੱਲ…

ਚਾਰ ਦਿਨ ਦੇ ਰਹਿ ਗਏ, ਮਹਿਮਾਨ ਦੇ ਵਾਂਗੂ
ਅਸੀਂ ਵੱਸਦੇ ਤਾਂ ਆਂ, ਪਰ ਸ਼ਮਸ਼ਾਨ ਦੇ ਵਾਂਗੂ
ਕਿੱਦਾਂ ਚੈਨ ਨਾ’ ਸੌਨਾ ਐ,
ਸੌਣਾ ਸਿਖਾਦੇ ਵੇ

ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ


ਮੈਨੂੰ ਖਾਂਦੀ ਰੋਜ਼ ਰਾਤ
ਜਦੋਂ ਹੋਏ ਇੱਕ-ਮਿੱਕ
ਹੋਣਾ ਚਾਹੀਦਾ ਸੀ ਨਹੀਂ ਜੋ ਵੀ
ਹੋਇਆ ਸਾਡੇ ਵਿੱਚ, ਹਾਏ

ਮੈਨੂੰ ਖਾਂਦੀ ਰੋਜ਼ ਰਾਤ
ਜਦੋਂ ਹੋਏ ਇੱਕ-ਮਿੱਕ
ਹੋਣਾ ਚਾਹੀਦਾ ਸੀ ਨਹੀਂ ਜੋ ਵੀ…

ਜੇ ਮੈਂ ਆਂ ਬੇਹਯਾ, ਤੂੰ ਵੀ ਨਹੀਂ ਬੇਕਸੂਰ
ਜੇ ਸੀ ਮੇਰੀ ਮੰਜ਼ੂਰੀ, ਤੂੰ ਵੀ ਸੀ ਮੰਜ਼ੂਰ
ਇਲਜ਼ਾਮ ਐਦਾਂ ਕੋਈ ਲਾਉਣਾ ਸਿਖਾਦੇ ਵੇ

ਤੇਰੇ ਚਿਹਰੇ ‘ਤੇ ਲਿਖਿਆ,
ਤੂੰ ਇਨਕਾਰ ਕਰਦੀ ਐ
ਮੈਨੂੰ ਪਤਾ ਤੂੰ ਮੇਰੇ ਮਰਣ ਦਾ
ਇੰਤਜ਼ਾਰ ਕਰਦੀ ਐ
ਇੰਤਜ਼ਾਰ ਕਰਦੀ ਐ

ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top