“Laung Laachi (Title Track)” Song Details:
| Movie: | Laung Laachi |
| Singer(s): | Mannat Noor |
| Lyricist(s): | Harmanjeet Singh |
| Composer(s): | Aman Jay |
| Music Director(s): | Gurmeet Singh |
| Genre(s): | Love |
| Director(s): | Amberdeep Singh |
| Music Label: | © T Series |
| Starring: | Amberdeep Singh, Neeru Bajwa, Ammy Virk |
| Release on: | 9th March, 2018 |
ਹਾਂ ਵੇ ਤੂੰ ਲੌਂਗ, ਵੇ ਮੈਂ ਲਾਚੀ
ਤੇਰੇ ਪਿੱਛੇ ਆਂ ਗਵਾਚੀ
ਤੇਰੇ ਪਿੱਛੇ ਆਂ ਗਵਾਚੀ
ਹਾਂ ਵੇ ਤੂੰ ਲੌਂਗ, ਵੇ ਮੈਂ ਲਾਚੀ
ਤੇਰੇ ਪਿੱਛੇ ਆਂ ਗਵਾਚੀ
ਤੇਰੇ ਇਸ਼੍ਕੇ ਨੇ ਮਾਰੀ
ਕੁੜੀ ਕੱਚ ਦੀ ਕਵਾਰੀ
ਤੇਰੇ ਇਸ਼੍ਕੇ ਨੇ ਮਾਰੀ
ਕੁੜੀ ਕੱਚ ਦੀ ਕਵਾਰੀ
ਵੇ ਮੈਂ ਚੰਬੇ ਦੇ ਪਹਾੜਾਂ ਵਾਲੀ
ਸ਼ਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ
ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ
ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ
ਤੇਰਾ ਨਾਮ ਵੇ ਮੁੰਡਿਆ
ਹਾਂ ਮੇਰੇ ਸੁਨ੍ਹੇ-ਸੁਨ੍ਹੇ ਪੈਰ
ਤੂੰ ਤਾਂ ਜਾਨਾ ਰਹਿਨੇ ਸ਼ਹਿਰ
ਬਹੁਤਾ ਮੰਗਦੀ ਨਾ ਥੋੜ੍ਹਾ
ਲੈਦੇ ਝਾਂਜਰਾਂ ਦਾ ਜੋੜਾ
ਹਾਂ, ਮੇਰੇ ਸੁਨ੍ਹੇ-ਸੁਨ੍ਹੇ ਪੈਰ
ਤੂੰ ਤਾਂ ਜਾਨਾ ਰਹਿਨੇ ਸ਼ਹਿਰ
ਬਹੁਤਾ ਮੰਗਦੀ ਨਾ ਥੋੜ੍ਹਾ
ਲੈਦੇ ਝਾਂਜਰਾਂ ਦਾ ਜੋੜਾ
ਜਿਹੜਾ ਵਿਕਦਾ ਬਾਜ਼ਾਰਾਂ ਵਿਚ
ਆਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ
ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ
ਤੇਰਾ ਨਾਮ ਵੇ ਮੁੰਡਿਆ
ਹਾਏ, ਰੁੱਖੇ ਵਾਲ੍ਹਾਂ ਦੇ ਵੇ ਛੱਲੇ
ਤੇਰੇ ਬਿਨਾਂ ਅਸੀ ਕੱਲੇ
ਪਾ ਲੈ ਬਾਂਹਵਾਂ ਵਿਚ ਬਾਂਹਵਾਂ
ਧੂਪਾਂ ਬਣ ਜਾਣ ਛਾਂਵਾਂ
ਹਾਏ, ਰੁੱਖੇ ਵਾਲ੍ਹਾਂ ਦੇ ਵੇ ਛੱਲੇ
ਤੇਰੇ ਬਿਨਾਂ ਅਸੀ ਕੱਲੇ
ਪਾ ਲੈ ਬਾਂਹਵਾਂ ਵਿਚ ਬਾਂਹਵਾਂ
ਧੂਪਾਂ ਬਣ ਜਾਣ ਛਾਂਵਾਂ
ਤੈਨੂੰ ਲਿਖਿਆ ਹਵਾਵਾਂ ‘ਤੇ
ਪੈਗਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ
ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ
ਤੇਰਾ ਨਾਮ ਵੇ ਮੁੰਡਿਆ.


