ਵਾਂਗ ਦਾ ਨਾਪ Wang Da Naap Lyrics

ਵਾਂਗ ਦਾ ਨਾਪ Wang Da Naap Lyrics Lyrics

“Wang Da Naap” Song Details:

Movie: Muklawa
Singer(s): Ammy Virk
Lyricist(s): Harmanjeet
Music Director(s): Gurmeet Singh
Genre(s): Bhangra
Director(s): Simerjit Singh
Music Label: © White Hill Music
Starring: Ammy Virk, Sonam Bajwa, Sarabjit Cheema
Release on: 24th May, 2019

लिरिक्सबोगी.कॉम

ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ
ਤੇਰੀ ਵੰਗ ਦਾ ਲੈ ਲਾਂ ਨਾਪ
ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ
ਤੇਰੀ ਵੰਗ ਦਾ ਲੈ ਲਾਂ ਨਾਪ
ਜੋ ਤੇਰੇ ਦਿਲ ਵਿੱਚ ਧੜਕ ਰਿਹੈ
ਮੈਨੂੰ ਬਿਲਕੁਲ ਸੁਣਦਾ ਸਾਫ਼
ਜੋ ਤੇਰੇ ਦਿਲ ਵਿੱਚ ਧੜਕ ਰਿਹੈ
ਮੈਨੂੰ ਬਿਲਕੁਲ ਸੁਣਦਾ ਸਾਫ਼

ਹੋ, ਮੱਲੋ-ਮੱਲੀ ਡਿੱਗ ਪੈਂਦਾ ਐ ਜ਼ਮੀਨ ‘ਤੇ
ਹੋਵੇ ਪਿਆਰ ਵਾਲਾ ਫ਼ਲ ਜਦੋਂ ਪੱਕਿਆ
ਹੋ, ਬੜਾ ਕੰਧਾਂ ਨੂੰ ਕਰਾ ਕੇ ਹੋਰ ਉਚੀਆਂ
ਕੀਹਨੇ ਉਡਣੇ ਸੱਪਾਂ ਨੂੰ ਬਿੱਲੋ ਡੱਕਿਆ?
ਉਡਣੇ ਸੱਪਾਂ ਨੂੰ ਬਿੱਲੋ ਡੱਕਿਆ?

ਤੇਰਾ ਹੁਸਣ ਹੈ ਬਰਫ਼ ਜਿਹਾ
ਦੇਖੀ ਤੱਪ-ਤੱਪ ਬਣ ਜਾਏ ਭਾਪ

ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ
ਤੇਰੀ ਵੰਗ ਦਾ ਲੈ ਲਾਂ ਨਾਪ
ਜੋ ਤੇਰੇ ਦਿਲ ਵਿੱਚ ਧੜਕ ਰਿਹੈ
ਮੈਨੂੰ ਬਿਲਕੁਲ ਸੁਣਦਾ ਸਾਫ਼
ਜੋ ਤੇਰੇ ਦਿਲ ਵਿੱਚ ਧੜਕ ਰਿਹੈ
ਮੈਨੂੰ ਬਿਲਕੁਲ ਸੁਣਦਾ ਸਾਫ਼

ਹੋ, ਮਿੱਠੇ ਪਾਣੀਆਂ ਦਾ ਕੁੜੀਏ ਤੂੰ ਕੁੱਜਾ ਨੀ
ਉਤੋਂ ਮਾਰਦੀ ਜਵਾਨੀ ਸਾਡੇ ਹੁੱਝਾ ਨੀ
ਹੋ, ਗੱਲ ਦਿਨੋਂ ਵਿੱਚ ਕਿੱਥੋਂ ਕਿੱਥੇ ਪਹੁੰਚ ਗਈ
ਚੰਨ ਚੜ੍ਹਿਆ ਨਾ ਰਹਿੰਦਾ ਕਦੇ ਗੁੱਝਾ ਨੀ
ਹੋ, ਤੈਨੂੰ ਉਚਾ-ਨੀਵਾਂ ਹੋਵੇ ਬੋਲਿਆ
ਸਾਡੀ ਗ਼ਲਤੀ-ਮਲਤੀ ਮਾਫ਼


ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ
ਤੇਰੀ ਵੰਗ ਦਾ ਲੈ ਲਾਂ ਨਾਪ
ਜੋ ਤੇਰੇ ਦਿਲ ਵਿੱਚ ਧੜਕ ਰਿਹੈ
ਮੈਨੂੰ ਬਿਲਕੁਲ ਸੁਣਦਾ ਸਾਫ਼
ਜੋ ਤੇਰੇ ਦਿਲ ਵਿੱਚ ਧੜਕ ਰਿਹੈ
ਮੈਨੂੰ ਬਿਲਕੁਲ ਸੁਣਦਾ ਸਾਫ਼.

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top