“Hath Chumme” Song Details:
| Label: | DM – Desi Melodies |
| Singer(s): | Ammy Virk, B Praak |
| Lyricist(s): | Jaani |
| Composer(s): | Jaani |
| Music Director(s): | B Praak |
| Genre(s): | Sad, Pop |
| Music Label: | © Desi Melodies |
| Starring: | Ammy Virk, B Praak, Aarushi Sharma, Ricky Aulakh |
ਓ, ਇੱਕ ਗੱਲ ਤੇ ਦੱਸ ਮੈਨੂੰ
ਜੋ ਜ਼ਹਿਨ ‘ਚ ਹੈ ਮੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ
ਯਾ ਹੱਥ ਚੁੰਮੇ ਤੇਰੇ?
ਓ, ਇੱਕ ਗੱਲ ਤੇ ਦੱਸ ਮੈਨੂੰ
ਜੋ ਜ਼ਹਿਨ ‘ਚ ਹੈ ਮੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ
ਯਾ ਹੱਥ ਚੁੰਮੇ ਤੇਰੇ?
ਹੋ, ਤੇਰੇ ਬੁੱਲ੍ਹਾਂ ਦੀ ਤਾਰੀਫ਼
ਪੱਕਾ ਕੀਤੀ ਹੋਣੀ ਐ
ਤੇਰੇ ਜਿਸਮ ‘ਤੇ ਨਿਸ਼ਾਨੀ ਕੋਈ
ਦਿੱਤੀ ਹੋਣੀ ਐ
ਹਾਏ, ਕੁੱਝ ਤਾਂ ਹੋਇਆ ਏ,
ਦੋਨਾਂ ਦੇ ਦੱਸਦੇ ਚਿਹਰੇ
ਉਹਨੇ ਮੱਥਾ ਚੁੰਮਿਆ ਪਹਿਲਾਂ
ਯਾ ਹੱਥ ਚੁੰਮੇ ਤੇਰੇ?
ਉਹਨੇ ਮੱਥਾ ਚੁੰਮਿਆ ਪਹਿਲਾਂ
ਯਾ ਹੱਥ ਚੁੰਮੇ
ਉਹਨੇ ਮੱਥਾ ਚੁੰਮਿਆ ਪਹਿਲਾਂ
ਯਾ ਹੱਥ ਚੁੰਮੇ ਤੇਰੇ?
ਹੋ, ਮੈਨੂੰ ਸੁਪਣੇ ਆਉਂਦੇ ਰਹਿੰਦੇ ਆ
ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ ‘ਤੇ ਸੁਲਾਵੇ
ਤੂੰ ਹਰ ਰਾਤ ਹਨੇਰੇ ਨੀ
ਮੈਨੂੰ ਸੁਪਣੇ ਆਉਂਦੇ ਰਹਿੰਦੇ ਆ
ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ ‘ਤੇ ਸੁਲਾਵੇ
ਤੂੰ ਹਰ ਰਾਤ ਹਨੇਰੇ ਨੀ
ਮੇਰਾ ਚਿਹਰਾ ਨਹੀਂ ਘੁੰਮਦਾ
ਤੇਰੇ ਓਦੋਂ ਚਾਰ-ਚੁਫ਼ੇਰੇ
ਹੋਏ, ਉਹਨੇ ਮੱਥਾ ਚੁੰਮਿਆ
ਪਹਿਲਾਂ ਯਾ ਹੱਥ ਚੁੰਮੇ ਤੇਰੇ?
ਓਏ, ਉਹਨੇ ਮੱਥਾ ਚੁੰਮਿਆ
ਪਹਿਲਾਂ ਯਾ ਹੱਥ ਚੁੰਮੇ
ਜਾਨੀ ਵਾਂਗੂ ਪਿਆਰ ਉਸ ਤੋਂ
ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾ ਹੋਣੈਂ,
ਪਰ ਸ਼ਾਇਰ ਨਹੀਂ ਹੋਣਾ ਵੇ
ਜਾਨੀ ਵਾਂਗੂ ਪਿਆਰ ਉਸ ਤੋਂ
ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾ ਹੋਣੈਂ,
ਪਰ ਸ਼ਾਇਰ ਨਹੀਂ ਹੋਣਾ
ਉਹਦੇ ਨਾਲ ਲੈ ਲਈਂ,
ਮੈਂ ਮੌਤ ਨਾ’ ਲੈ ਲੂੰ ਫ਼ੇਰੇ
ਓਏ, ਉਹਨੇ ਮੱਥਾ ਚੁੰਮਿਆ
ਪਹਿਲਾਂ ਯਾ ਹੱਥ ਚੁੰਮੇ.


