ਹੱਸਣ Hussan Lyrics

ਹੱਸਣ Hussan Lyrics Lyrics

“Hussan” Song Details:

Label: TPZ Records
Singer(s): Sandeep-Sukh
Lyricist(s): Sandeep-Sukh
Music Director(s): Johnyy Vick
Genre(s): Pop
Music Label: © TPZ Records
Starring: Deborah Iannotta

ਲਾਕੇ ਨਿਕਲੇ ਅਖਾਂ ਤੇ ਤੂ ਕਾਲੇ ਸ਼ੇਡ ਰਕਾਣੇ
ਕਿਤਾ ਵਾਰਨ ਤੇਨੁ ਨੀ ਓ ਪੁਤ ਨਾ ਮਾਰ ਬਗਾਣੇ॥
ਲਾਕੇ ਨਿਕਲੇ ਅਖਾਂ ਤੇ ਤੂ ਕਾਲੇ ਸ਼ੇਡ ਰਕਾਣੇ
ਕਿਤਾ ਵਾਰਨ ਤੇਨੁ ਨੀ ਓ ਪੁਤ ਨਾ ਮਾਰ ਬਗਾਣੇ॥
ਸ਼ਤਰੰਜ ਦੀ ਰਾਣੀ ਵਾਂਗਰਾ ਤੂ ਨੀ ਗੇਮ ਆ ਪਾਂਦੀ ਫਿਰਦੀ ਏ

ਹੇ ਦਿਤਾ ਹੁਸਨ ਸੰਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ
ਹੇ ਦਿਤਾ ਹੁਸਨ ਸੰਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ

ਟਾਊਨ ਦੇ ਜਿਨੇ ਵੀ ਆ ਮੁੰਡੇ
ਹੇ ਸਾਰੇ ਆਸ਼ਿਕ ਤੇਰੀ ਨੇ
ਹਾਏ ਨੀ ਹਾਏ ਦਿਲ ਵਿਚ ਅੱਗਾਂ ਲਾਇਆਂ
ਐੱਪਲ ਵਰਗੇ ਚੇਹਰੇ ਨੇ

लिरिक्सबोगी.कॉम

ਟਾਊਨ ਦੇ ਜਿਨੇ ਵੀ ਆ ਮੁੰਡੇ
ਹੇ ਸਾਰੇ ਆਸ਼ਿਕ ਤੇਰੀ ਨੇ
ਹਾਏ ਨੀ ਹਾਏ ਦਿਲ ਵਿਚ ਅੱਗਾਂ ਲਾਇਆਂ
ਐੱਪਲ ਵਰਗੇ ਚੇਹਰੇ ਨੇ,
ਵੇ ਉਤੋਂ ਲਾਲ ਲਾਲ ਜੇਹਾ ਰੰਗ ਤੇ ਖੂਨ ਵਹਾਉਂਦੀ ਫਿਰਦੀ ਏ

ਹੇ ਦਿਤਾ ਹੁਸਨ ਸੰਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ
ਹੇ ਦਿਤਾ ਹੁਸਨ ਸੰਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ

ਤੇਰੀਅਨ ਬਿੱਲਿਓਂਸ ਬਿੱਲਸ ਅਖਾਣ ਨੀ ਦਿਲ ਲੁੱਟ ਜਾਂਦੀਆਂ ਨੇ
ਓ ਖੋਰੇ ਕੀ ਅਖਾਣ ਵਿਚ ਪਾਇਆ ਮੁੰਡੇ ਸੁੱਟ ਦੀਆ ਜਾਂਦੀਆਂ ਨੇ
ਤੇਰੀਅਨ ਬਿੱਲਿਓਂਸ ਕੈਟਸ ਅਖਾਣ ਨੀ ਦਿਲ ਲੁੱਟ ਜਾਂਦੀਆਂ ਨੇ
ਓ ਖੋਰੇ ਕੀ ਅਖਾਣ ਵਿਚ ਪਾਇਆ ਮੁੰਡੇ ਸੁੱਟ ਦੀਆ ਜਾਂਦੀਆਂ ਨੇ
ਓ ਤੇਰੇ ਪਿਚੇ ਲਾਡ ਲਾਡ ਮਾਰ ਗੇ
ਕਿਉ ਸਰ ਪਟਵਾਉਂਦੀ ਫਿਰਦੀ ਏ

ਹੇ ਦਿਤਾ ਹੁਸਨ ਸੰਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ
ਹੇ ਦਿਤਾ ਹੁਸਨ ਸੰਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ
ਹੇ ਦਿਤਾ ਹੁਸਨ ਸੰਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ
ਹੇ ਦਿਤਾ ਹੁਸਨ ਸੰਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ.

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top