ਹੱਸਦੀ ਤੂੰ ਰਹੇ ਸੋਨੀਯੇ Hasdi Tu Reh Sohniye Lyrics

ਹੱਸਦੀ ਤੂੰ ਰਹੇ ਸੋਨੀਯੇ Hasdi Tu Reh Sohniye Lyrics Lyrics

“Hasdi Tu Reh Sohniye” Song Details:

Movie: Dil Diyan Gallan
Singer(s): Parmish Verma, Goldy Desi Crew
Lyricist(s): Laddi Chahal
Music Director(s): Desi Crew
Genre(s): Love
Director(s): Uday Pratap Singh
Music Label: © Speed Records
Starring: Parmish Verma, Wamiqa Gabbi, Shubham Gandhi
Release on: 3rd May, 2019

ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ
ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ

ਹੋ ਤੇਰੀ ਤੌਰ ਨੇ ਪਟੇ ਮੁਟਿਯਾਰੇ ਨੀ
ਪੈਂਦੇ ਸੀਰੀਆ ਨਾਲ ਲਲਕਾਰੇ ਨੀ
ਜਿੰਦ ਕੱਢ ਜਾਨ ਵਾਲੀਏ ਹੋਣ
ਨਿ ਰਾਹੇ ਰਾਹੇ ਜਾਨ ਵਾਲਿਯੇ
ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ

੨ ਨੈਣ ਬੱਲੋਰੀ ਤੇਰੇ ਨੀ
ਸਾਹ ਸੂਤ ਲੈਂਦੇ ਨੀ ਮੇਰੇ ਨੀ
ਗੱਲ ਵਸ’ਚ ਰਹੀ ਨਾ ਮੇਰੇ ਤੇਰੇ

ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ
ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ


ਨਿ ਸੂਟ ਪਟਿਆਲਾ ਬੱਲੀਏ ਹੋ
ਨਿ ਜੱਚੇ ਤੈਨੂੰ ਭਾਲਾ ਬੱਲੀਏ
ਨਿ ਸੂਟ ਪਟਿਆਲਾ ਬੱਲੀਏ ਹੋ
ਨਿ ਜੱਚੇ ਤੈਨੂੰ ਭਾਲਾ ਬੱਲੀਏ
ਹੋ ਜੇ ਤੂੰ ਪਾਕੇ ਗੇਡਾ ਏਕ ਲਾਵੇਂ ਨਿ
ਲਾਉਂਦੀ ਆਗ ਪਨੀਆ ਨੂੰ ਜਾਵੇ

ਨਿ ਹੋ ਜੇ ਲਾਲਾ ਲਾਲਾ ਬੱਲੀਏ ਹੋ
ਨਿ ਹੋ ਜੇ ਲਾਲਾ ਲਾਲਾ ਬੱਲੀਏ
ਨਿ ਹੋ ਜੇ ਲਾਲਾ ਲਾਲਾ ਬੱਲੀਏ ਹੋ
ਨਿ ਹੋ ਜੇ ਲਾਲਾ ਲਾਲਾ ਬੱਲੀਏ

ਹੋ ਚੰਡੀਗੜ੍ਹ ਤੋ ਆਈ ਲਗਦੀ
ਆ ਲੰਡਨ ਸੈਰ ਕਰਾਵਾਂ ਨਿ
ਹੋ ਦਿਲ ਨਾ ਰੱਜਦਾ ਵੇਖ ਵੇਖ ਕੇ
ਹੱਸਦੀ ਟੋਹ ਸਦ ਕੇ ਜਾਵਾ ਨਿ

ਹੋ ਪੂਰਾ ਸ਼ੌਕ ਹਰ ਤੇਰਾ
ਦਸ ਰੋਕ ਲਾਊਗਾ ਕੇੜਾ
ਚੰਨ ਪੈਰਾ ਵਿਚ ਤੇਰੇ ਮੈਂ ਵਿਚਾਵਾ

ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਜਿੰਦ ਨਾਮ ਤੇਰੇ ਮੈਂ ਲਾਵਾਂ ਨੀ
ਬੇਖੇ ਰੱਬ ਤੋ ਲੇਖ ਲਿਖਵਾ

ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਹੱਸਦੀ ਤੂੰ ਰਹੇ ਸੋਨੀਯੇ.

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top