Nira Ishq Lyrics

Nira Ishq Lyrics Lyrics

“Nira Ishq” Song Details:

Label: Geet MP3
Singer(s): Guri
Lyricist(s): Guri
Composer(s): Guri
Music Director(s): Sharry Nexus
Genre(s): Love
Music Label: © Geet MP3
Starring: Guri, Sara Khatri

ਹਾਂ, ਗੁਚੀ ਪਾਈ ਮਾਇਨੇ ਨਹੀਂ ਰੱਖਦੀ
ਗੱਲ ਨਾ ਕਦੇ ਕਰੇ ਮੇਰੇ ਹੱਕ ਦੀ
ਗੁਚੀ ਪਾਈ ਮਾਇਨੇ ਨਹੀਂ ਰੱਖਦੀ
ਗੱਲ ਨਾ ਕਦੇ ਕਰੇ ਮੇਰੇ ਹੱਕ ਦੀ

ਮੇਰੇ ਲਈ ਇੱਕ ਪਲ ਨਾ ਤੇਰੇ ਕੋ’
ਗੁੱਟ ‘ਤੇ ਤੇਰੇ ਘੜੀ ਆ ਇੱਕ ਲੱਖ ਦੀ

ਤੇਰੇ ਲਈ ਸਾਰੀ ਦੁਨੀਆ ਗਾਤੀ ਮੈਂ
ਵੇ ਤੂੰ ਨਹੀਂ ਤੱਕਦਾ ਮੈਨੂੰ
ਹਾਏ ਵੇ ਸਾਰੀ ਦੁਨੀਆ ਗਾਤੀ ਮੈਂ
ਵੇ ਤੂੰ ਨਹੀਂ ਤੱਕਦਾ ਮੈਨੂੰ

ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ
ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ


ਓ, ਮੇਰੇ ਦਿਲ ‘ਚ ਇੱਕੋ ਰੀਝ ਐ,
ਰੀਝ ਕਰਦੇ ਪੂਰੀ ਮੇਰੀ
ਮੈਂ ਸਾਰੀ ਉਮਰ ਲਈ ਬਣਕੇ ਰਹਿਣਾ
ਰਹਿਣਾ ਏ ਗੁਰੀ ਤੇਰੀ

ਓ, ਮੇਰੇ ਦਿਲ ‘ਚ ਇੱਕੋ ਰੀਝ ਐ
ਰੀਝ ਕਰਦੇ ਪੂਰੀ ਮੇਰੀ
ਮੈਂ ਸਾਰੀ ਉਮਰ ਲਈ ਬਣਕੇ ਰਹਿਣਾ
ਰਹਿਣਾ ਏ ਗੁਰੀ ਤੇਰੀ

ਵੇ ਕਿੱਥੇ ਰਹਿਨੈ?
ਵੇ ਕਿਹ’ ਨਾ’ ਬਹਿਨੈ?
ਕਿੱਥੇ ਰਹਿਨੈ? ਕਿਹਦੇ ਨਾ’ ਬਹਿਨੈ?
ਇੱਕ ਵਾਰੀ ਦੱਸ ਜਾ ਸਾਨੂੰ

ਨਿਰਾ ਇਸ਼ਕ ਐ ਤੂੰ, ਇਸ਼ਕ ਐ ਤੂੰ
ਇਸ਼ਕ ਐ ਤੂੰ, ਇਸ਼ਕ ਐ ਤੂੰ
ਨਿਰਾ ਇਸ਼ਕ ਐ ਤੂੰ, ਇਸ਼ਕ ਐ ਤੂੰ
ਇਸ਼ਕ ਐ ਤੂੰ, ਇਸ਼ਕ ਐ…

ਤੇਰੇ ਹੱਥ ਵਿੱਚ ਹੱਥ ਹੋਵੇ ਮੇਰਾ
ਤੇਰੇ ‘ਤੇ ਇੱਕ ਵੱਸ ਹੋਵੇ ਮੇਰਾ
ਤੇਰੇ ਹੱਥ ਵਿੱਚ ਹੱਥ ਹੋਵੇ ਮੇਰਾ
ਤੇਰੇ ‘ਤੇ ਇੱਕ ਵੱਸ ਹੋਵੇ ਮੇਰਾ

ਮੇਰੇ ਤੋਂ ਕੋਈ ਸੋਹਣੀ ਮਿਲ ਜਾਏ ਜੇ
ਉਹਦੇ ਲਈ ਦਿਲ ਧੜਕੇ ਨਾ ਤੇਰਾ

लिरिक्सबोगी.कॉम

ਦਿਨੇ ਤਾਂ ਮੈਨੂੰ ਦਿਸਦਾ ਹਰ ਥਾਂ ਤੂੰ
ਤੇ ਰਾਤੀਂ ਸੁਪਨਿਆਂ ਵਿੱਚ ਵੀ ਤੂੰ
ਦਿਨੇ ਤਾਂ ਮੈਨੂੰ ਦਿਸਦਾ ਹਰ ਥਾਂ ਤੂੰ
ਤੇ ਰਾਤੀਂ ਸੁਪਨਿਆਂ ਵਿੱਚ ਵੀ ਤੂੰ

ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ
ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ
ਨਿਰਾ ਇਸ਼ਕ ਐ ਤੂੰ,ਨਿਰਾ ਇਸ਼ਕ ਐ ਤੂੰ

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top